HOME » Top Videos » Punjab
Share whatsapp

ਸੁਖਪਾਲ ਖਹਿਰਾ ਦੀ ਵਾਪਸੀ 'ਤੇ ਮਾਨ ਦਾ ਵੱਡਾ ਬਿਆਨ ਬਿਆਨ..

Punjab | 10:45 AM IST Feb 14, 2020

ਦਿੱਲੀ ਵਿਧਾਨਸਭਾ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲਈ ਬਿਗੁਲ ਵਜਾ ਦਿੱਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਦਿੱਲੀ ਤੋਂ ਬਾਅਦ ਹੁਣ ਅਸੀਂ ਪੰਜਾਬ ਜਿੱਤਾਂਗੇ। ਭਗਵੰਤ ਮਾਨ ਨੇ NEWS18 ਪੰਜਾਬ ਦੇ ਹਲਾਤ ਕਾਫੀ ਮਾੜੇ ਹੋਏ ਗਏ ਜਿਸ ਕਾਰਨ ਉਹ ਪੰਜਾਬ ’ਚ ਝਾੜੂ ਫੇਰਣਗੇ।  ਪੰਜਾਬ ’ਚ ਆਮ ਆਦਮੀ ਪਾਰਟੀ ਸਕੂਲ, ਹਸਪਤਾਲ ਤੇ ਬਿਜਲੀ ਦੇ ਮੁੱਦਿਆ ’ਤੇ ਚੋਣ ਲੜਿਆ ਜਾਵੇਗਾ। ਦੂਜੇ ਪਾਸੇ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੀ ਪਾਰਟੀ ’ਚ ਵਾਪਸੀ ਤੇ ਕਿਹਾ ਕਿ ਪਾਰਟੀ ਦੇ ਵਾਲੰਟੀਅਰ ਵੱਲੋਂ ਇਹ ਫੈਸਲਾ ਲਿਆ ਜਾਵੇਗਾ। ਇਸ ਇਲਾਵਾ ਭਗਵੰਤ ਨੇ ਪੰਜਾਬ ’ਚ ਭੜਕਾਉ ਗੀਤਾਂ ਤੇ ਕਿਹਾ ਕਿ ਇਸ ਤਰ੍ਹਾਂ ਦੇ ਗੀਤਾਂ ਉੱਤੇ ਰੋਕ ਲੱਗਣੀ ਚਾਹੀਦੀ ਹੈ।

SHOW MORE
corona virus btn
corona virus btn
Loading