HOME » Top Videos » Punjab
Share whatsapp

ਭਾਰੀ ਮੀਂਹ ਨਾਲ ਮਾਨਸਾ ਦਾ ਪ੍ਰਸ਼ਾਸਨ ਖੁਦ ਬੇਹਾਲ

Punjab | 09:43 AM IST Jul 22, 2020

ਭਾਰੀ ਮੀਂਹ ਨਾਲ ਮਾਨਸਾ ਦਾ ਪ੍ਰਸ਼ਾਸਨ ਖੁਦ ਬੇਹਾਲ ਹੈ ਤੇ ਕਈ ਸਰਕਾਰੀ ਦਫ਼ਤਰਾਂ ਚ ਮੀਂਹ ਦਾ ਪਾਣੀ ਵੜਿਆ ਹੈ DC ਸਮੇਤ ਕਈ ਅਫ਼ਸਰਾਂ ਦੇ ਘਰ ਵੀ ਪਾਣੀ ਪਾਣੀ ਹੋਏ ਨੇ ਅਤੇ ਕਈ ਅਫਸਰਾਂ ਦੀਆਂ ਗੱਡੀਆਂ ਅਤੇ ਸਮਾਨ ਪਾਣੀ ਚ ਡੁੱਬੇ ਪਾਣੀ ਨਿਕਾਸੀ ਦਾ ਕੋਈ ਇੰਤਜ਼ਾਮ ਨਾ ਹੋਣ ਕਰਕੇ ਪਰੇਸ਼ਾਨੀ ਹੋ ਰਹੀ ਹੈ

SHOW MORE