HOME » Top Videos » Punjab
Share whatsapp

ਮਾਨਸਾ 'ਚ ਪ੍ਰੇਮੀ ਜੋੜੇ ਨੇ ਥਾਣੇ 'ਚ ਕੀਤੀ ਖ਼ੁਦਕੁਸ਼ੀ, ਤਿੰਨ ਪੁਲਿਸ ਮੁਲਾਜ਼ਮ ਸਸਪੈਂਡ

Punjab | 02:00 PM IST Jul 09, 2020

ਮਾਨਸਾ ਚ ਪ੍ਰੇਮੀ ਜੋੜੇ ਦੀ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ , ASI ਸਣੇ ਤਿੰਨ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ , ਤਿੰਨਾਂ ਤੇ ਗ਼ਲਤ ਜਾਣਕਾਰੀ ਦੇਣ ਦਾ ਇਲਜ਼ਾਮ , ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤੇ ਜੋੜੇ ਨੇ ਥਾਣੇ ਚ ਕੀਤੀ ਖ਼ੁਦਕੁਸ਼ੀ , ਪੁਲਿਸ ਨੇ ਘਟਨਾ ਨੂੰ ਥਾਣੇ ਦੇ ਬਾਹਰ ਦਾ ਦੱਸਿਆ ਸੀ

SHOW MORE
corona virus btn
corona virus btn
Loading