ਜਦੋਂ ਕਾਂਗਰਸੀ ਇੰਚਾਰਜ ਨੇ ਭਗਵੰਤ ਮਾਨ ਲਈ ਮੰਗੀਆਂ ਵੋਟਾਂ, ਹੱਕੇ-ਬੱਕੇ ਰਹਿ ਗਏ ਕਾਂਗਰਸੀ, ਦੇਖੋ ਵੀਡੀਓ
Punjab | 04:13 PM IST May 17, 2019
ਬਰਨਾਲਾ ਦੇ ਹਲਕਾ ਮਹਿਲ ਕਲਾਂ ਦੀ ਕਾਂਗਰਸ ਇੰਚਾਰਜ ਸਾਬਕਾ ਐਮਐਲਏ ਬੀਬੀ ਹਰਚੰਦ ਕੌਰ ਘਨੋਰੀ ਨੇ ਪ੍ਰਚਾਰ ਦੌਰਾਨ ਅਜਿਹੀ ਗੱਲ ਕਰ ਦਿੱਤੀ ਕਿ ਵਾਇਰਲ ਹੋ ਗਈ।
ਅਸਲ ਵਿੱਚ ਅੱਕ ਪਿੰਡ ਵਿੱਚ ਚੋਣ ਪ੍ਰਚਾਰ ਦੌਰਾਨ ਬੀਬੀ ਨੇ ਕਾਂਗਰਸ ਉਮੀਦਵਾਰ ਕੇਵਲ ਢਿੱਲੋ ਦੀ ਬਜਾਏ ਆਪ ਉਮੀਦਵਾਰ ਭਗਵੰਤ ਮਾਨ ਲਈ ਵੋਟਾਂ ਮੰਗਣ ਲੱਗੀ। ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਕੇਵਲ ਸਿੰਘ ਢਿਲੋ ਲਈ ਵੋਟਾਂ ਮੰਗੀਆਂ। ਇਸ ਸਮੇਂ ਕਿਸੇ ਨੇ ਉਨ੍ਹਾਂ ਦੇ ਵੀਡੀਓ ਬਣਾ ਲਈ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਤੁਸੀਂ ਇਹ ਸਾਰੀ ਘਟਨਾ ਦੇਖ ਸਕਦੇ ਹੋ।
-
ਡਰੱਗ ਇੰਸਪੈਕਟਰ ਤੇ ਸਿਵਲ ਹਸਪਤਾਲ ਦੇ ਕਰਮਚਾਰੀ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ
-
ਬਾਜਵਾ ਨੇ LIVE ਸੈਸ਼ਨ ਦੌਰਾਨ ਕੈਮਰਾ ਗੜਬੜੀ ਦਾ ਚੁੱਕਿਆ ਮੁੱਦਾ, ਸਪੀਕਰ ਨੂੰ ਲਿਖੀ ਚਿੱਠੀ
-
ਖੇਤੀਬਾੜੀ ਵਿਭਾਗ 'ਚ 1178 ਕਰੋੜ ਦੇ ਘੁਟਾਲੇ ਦੀ ED ਵੱਲੋਂ ਜਾਂਚ ਸ਼ੁਰੂ
-
ਸਿੱਧੂ ਮੂਸੇਵਾਲਾ ਕਤਲ ਮਾਮਲਾ 1 ਮਹੀਨੇ 'ਚ ਹੱਲ ਕੀਤਾ; ਦਿੱਲੀ ਪੁਲਿਸ ਦਾ ਵੱਡਾ ਦਾਅਵਾ
-
ਪੰਜਾਬ 'ਚ ਨਾਜਾਇਜ਼ ਮਾਈਨਿੰਗ ਕਾਰਨ 40 ਹਜ਼ਾਰ ਕਰੋੜ ਦਾ ਨੁਕਸਾਨ, ਵਿਜੀਲੈਂਸ ਜਾਂਚ ਜਾਰੀ
-
Gurdaspur: 70 ਸਾਲਾ ਬਜ਼ੁਰਗ ਨਾਲ ਵਾਪਰੀ ਆਨਲਾਈਨ ਠੱਗੀ ਦੀ ਘਟਨਾ, 7 ਲੱਖ 80 ਹਜ਼ਾਰ ਲੁਟੇ