HOME » Top Videos » Punjab
Share whatsapp

ਸਿੱਧੂ-ਇਮਰਾਨ ਦੋਸਤੀ,ਇੱਕ ਦੂਜੇ ਦੀ ਤਾਰੀਫ਼ 'ਚ ਖ਼ੂਬ ਪੜ੍ਹੇ ਇਹ ਕੱਸੀਦੇ, ਦੇਖੋ ਵੀਡੀਓ

Punjab | 08:54 AM IST Nov 29, 2018

ਕਰਤਾਰਪੁਰ ਸਾਹਿਬ ਕਾਰੀਡੋਰ ਲਾਂਘੇ ਦੇ ਪਾਕਿਸਤਾਨ ਵਾਲੇ ਪਾਸੇ ਰੱਖੇ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਏ ਸਮਾਗਮ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਦੂਜੇ ਦੀ ਤਾਰੀਫ਼ ਚ ਖ਼ੂਬ ਕੱਸੀਦੇ ਪੜ੍ਹੇ। ਦੋਵੇਂ ਦੋਸਤਾਂ ਨੇ ਇੱਕ ਦੂਜੇ ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ। ਉੱਪਰ ਅੱਪਲੋਡ ਕੀਤੀ ਵੀਡੀਓ ਵਿੱਚ ਤੁਸੀਂ ਸੁਣ ਸਕਦੇ ਹੋ।

SHOW MORE