HOME » Videos » Punjab
Share whatsapp

ਪੰਜਾਬ ਵਿੱਚ #MeToo ਵਿਵਾਦ 'ਤੇ ਮਹਿਲਾ ਕਮੀਸ਼ਨ ਦੀ ਮੁਖੀ ਦਾ ਢਿੱਲਾ ਰਵੱਈਆ, ਨਹੀਂ ਪਤਾ ਪੀੜਿਤ ਮਹਿਲਾ ਅਫਸਰ ਦਾ ਨਾਂਅ

Punjab | 08:54 PM IST Oct 29, 2018

ਸੂਬਾ ਸਰਕਾਰ ਦੇ ਮੰਤਰੀ ਦਾ ਨਾਮ #MeToo ਵਿਵਾਦ ਵਿੱਚ ਉਛਲ ਰਿਹਾ ਹੈ ਤੇ ਸੂਬੇ ਵਿੱਚ ਮਹਿਲਾਵਾਂ ਦੇ ਹੱਕ ਦੀ ਗੱਲ ਕਰਨ ਵਾਲੇ ਕਮੀਸ਼ਨ ਦੀ ਮੁਖੀ ਖੁਦ ਨੂੰ ਇਸ ਤੋਂ ਬੇਖ਼ਬਰ ਦੱਸ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲਾ ਕਮਿਸ਼ਨ ਦੀ ਮੁਖੀ ਹੁਣ ਤੱਕ ਆਈਏਐਸ ਮਹਿਲਾ ਤੱਕ ਵੀ ਨਹੀਂ ਪਹੁੰਚ ਪਾਈ। ਜਿਸ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਨੇ ਆਪਣੀ ਗਲਤੀ ਲਈ ਮੁਆਫ਼ੀ ਮੰਗੀ ਹੈ।

ਦੇਖੋ ਇਹ ਪੂਰੀ ਵੀਡੀਓ ਆਖਿਰ ਕੀ ਹੈ ਪੂਰਾ ਮਾਮਲਾ...

SHOW MORE