HOME » Top Videos » Punjab
Share whatsapp

ਮੁਕੇਰੀਆਂ 'ਚ ਧੜੱਲੇ ਨਾਲ ਜਾਰੀ ਮਾਈਨਿੰਗ, ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਚੱਲ ਰਿਹਾ ਗੋਰਖ

Punjab | 12:01 PM IST Jul 29, 2020

ਮੁਕੇਰੀਆਂ ਚ ਧੜੱਲੇ ਨਾਲ ਮਾਈਨਿੰਗ ਜਾਰੀ ਹੈ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ ਗੋਰਖਧੰਦਾ ਚੱਲ ਰਿਹਾ ਹੈ ਤੇ ਸਥਾਨਕ ਲੋਕਾਂ ਨੇ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਹੈ ਕੀ ਅਗਰ ਕੈਪਟਨ ਅਮਰਿੰਦਰ ਨੇ ਇਨ੍ਹਾਂ ਲੋਕਾਂ ਦਾ ਮੁਆਵਜਾ ਨਹੀਂ ਦਿੱਤਾ ਤਾ ਇਥੇ ਧਰਨੇ ਲਗਾਵਾਂਗੇ

SHOW MORE