HOME » Top Videos » Punjab
Share whatsapp

ਵਾਲ-ਵਾਲ ਬਚੇ ਹੜ੍ਹ ਪੀੜਤਾਂ ਦੀ ਸਾਰ ਲੈਣ ਆਏ ਵਿਧਾਇਕ, ਟਰੈਕਟਰ ਡੂੰਘੇ ਪਾਣੀ ਵਿਚ ਉਤਰਿਆ

Punjab | 03:46 PM IST Aug 25, 2019

ਸੁਲਤਾਨਪੁਰ ਲੋਧੀ ਵਿਚ ਹੜ੍ਹ ਪੀੜਤਾਂ ਦੀ ਸਾਰ ਲੈਣ ਆਏ ਵਿਧਾਇਕ ਨਵਤੇਜ ਸਿੰਘ ਚੀਮਾ ਵਾਲ-ਵਾਲ ਬਚੇ। ਵਿਧਾਇਕ ਟਰੈਕਟਰ ਉੱਤੇ ਹਾਲਾਤ ਦਾ ਜਾਇਜ਼ਾ ਲੈਣ ਆਏ ਸਨ ਪਰ ਅਚਾਨਕ ਟਰੈਕਟਰ ਡੂੰਘੇ ਪਾਣੀ ਵਿਚ ਉੱਤਰ ਗਿਆ।

ਇਹ ਹਾਦਸਾ ਵਾਪਰਨ ਤੋਂ ਬਾਅਦ ਸੁਰੱਖਿਆ ਕਰਮੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਦੂਜਾ ਟਰੈਕਟਰ ਭੇਜ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ।

SHOW MORE