HOME » Top Videos » Punjab
ਬਿਜਲੀ ਦੀ ਕੁੰਡੀ ਦੀ ਸ਼ਿਕਾਇਤ ‘ਤੇ ਅਣਮਨੁੱਖੀ ਤਸ਼ੱਦਦ, ਜ਼ੰਜੀਰਾਂ ਨਾਲ ਬੰਨ੍ਹ ਕੀਤਾ ਕੁੱਟਮਾਰ,
Punjab | 09:17 AM IST Jul 15, 2019
ਮੋਗਾ ਦੇ ਪਿੰਡ ਰਹਿੜਵਾ ਵਿੱਚ ਇਕ 50 ਸਾਲਾ ਵਿਅਕਤੀ ਦੀ ਕੁਝ ਲੋਕਾਂ ਵੱਲੋਂ ਜੰਜ਼ੀਰਾਂ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਪੀੜਤ ਨੇ ਉਨ੍ਹਾਂ ਵੱਲੋਂ ਲਾਈ ਬਿਜਲੀ ਦੀ ਕੁੰਡੀ ਦੀ ਸ਼ਿਕਾਇਤ ਕੀਤੀ ਹੈ।ਪੁਲਿਸ ਨੇ ਮਾਮਲੇ ਵਿੱਚ 5 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੀਤਾ ਹੈ।
SHOW MORE