HOME » Top Videos » Punjab
ਮੋਗਾ ਕਤਲ ਕਾਂਡ ਦਾ ਗੈਂਗਸਟਰ ਕੁਨੈਕਸ਼ਨ
Punjab | 01:16 PM IST Jul 15, 2020
ਮੋਗਾ ਕਤਲ ਕਾਂਡ ਦਾ ਗੈਂਗਸਟਰ ਕੁਨੈਕਸ਼ਨ ਸਾਹਮਣੇ ਆਇਆ ਹੈ, ਸੁੱਖਾ ਗਿੱਲ ਲੰਬੇ ਦੀ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ , ਕਤਲ ਕਾਂਡ ਬਾਰੇ ਫੇਸਬੁੱਕ ਤੇ ਪਾਈ ਪੋਸਟ , ਵਪਾਰੀ ਨੇ ਪੁਲਿਸ ਕੋਲ ਜਾਂ ਦਾ ਅੰਜ਼ਾਮ ਭੁਗਤਿਆ, ਕੱਲ੍ਹ ਸ਼ਰੇਆਮ ਗੋਲੀਆਂ ਮਾਰ ਕੇ ਵਪਾਰੀ ਦਾ ਕਤਲ ਕਰ ਦਿੱਤਾ ਗਿਆ, ਗੈਂਗਸਟਰ ਨੇ ਪੁਲਿਸ ਨੂੰ ਵੀ ਦਿੱਤੀ ਧਮਕੀ
SHOW MORE-
ਭਵਿੱਖ 'ਚ ਪ੍ਰੇਸ਼ਾਨੀਆਂ ਤੋਂ ਬਚਣ ਲਈ ਬੱਚੇ ਨੂੰ ਕਾਨੂੰਨੀ ਪ੍ਰਕਿਰਿਆ ਨਾਲ ਲਿਆ ਜਾਵੇ ਗੋਦ
-
-
ਸਾਬਕਾ CM ਬੇਅੰਤ ਸਿੰਘ ਦੀ ਕੋਠੀ ਹੋਵੇਗੀ ਖਾਲੀ, ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤੇ ਨਿਰਦੇਸ਼
-
ਸਰਕਾਰੀ ਦਫ਼ਤਰਾਂ ਵਿੱਚ ਬਿਜਲੀ ਕੁਨੈਕਸ਼ਨਾਂ ਲਈ ਪ੍ਰੀ-ਪੇਡ ਮੀਟਰ ਹੋਣਗੇ ਲਾਜ਼ਮੀ
-
PSPCL ਦਾ JE ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
-
'ਸਰਹੱਦੀ ਇਲਾਕਾ ਵਾਸੀ ਸੱਚੇ ਦੇਸ਼ ਭਗਤ, ਏਕਤਾ ਨੂੰ ਕਾਇਮ ਰੱਖਣ ਲਈ ਹਰ ਔਕੜ ਨੂੰ ਝੱਲਿਆ'