HOME » Top Videos » Punjab
Share whatsapp

ਸਾਬਕਾ DGP Sumedh Singh Saini ਦੀ ਗ੍ਰਿਫਤਾਰੀ 'ਤੇ Mohali ਕੋਰਟ ਨੇ ਰੋਕ

Punjab | 03:02 PM IST Aug 28, 2020

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ ਹੈ ਮੋਹਾਲੀ ਕੋਰਟ ਨੇ ਰੋਕ ਲਗਾਈ ਹੈ 1 ਸਤੰਬਰ ਤੱਕ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਮਾਮਲੇ ਦੀ ਜਾਂਚ ਚ SIT ਨੇ ਮੋਹਾਲੀ ਤੋਂ ਹਿਮਾਚਲ ਤੱਕ ਜਾਂਚ ਕੀਤੀ ਪਰ ਹੁਣ ਮੋਹਾਲੀ ਕੋਰਟ ਨੇ 1ਕ਼ ਸਤੰਬਰ ਤੱਕ ਰੋਕ ਲਗਾ ਦਿੱਤੀ ਹੈ

SHOW MORE
corona virus btn
corona virus btn
Loading