HOME » Videos » Punjab
Share whatsapp

ਮੋਹਾਲੀ 'ਚ ਸੜਕਾਂ ਤੇ ਵਗ ਰਿਹੈ ਪਾਣੀ ਸੀਵਰੇਜ ਦਾ ਪਾਣੀ, ਦੇ ਰਿਹੈ ਕਈ ਬਿਮਾਰੀਆਂ ਨੂੰ ਸੱਦ

Punjab | 06:18 PM IST Jul 19, 2019

ਮੋਹਾਲੀ ਦੇ ਇੰਡਸਟਰੀਅਲ ਏਰੀਆ 'ਚ ਸੀਵਰੇਜ ਦਾ ਪਾਣੀ ਸੜਕਾਂ ਤੇ ਵੱਗ ਰਿਹਾ ਹੈ ਜਿਸ ਕਾਰਨ ਕਈ ਬਿਮਾਰੀਆਂ ਹੋਣ ਦਾ ਅੰਦੇਸ਼ਾ ਹੈ, ਬਰਸਾਤਾਂ ਦੇ ਮੌਸਮ 'ਚ ਕਈ ਜਾਨਲੇਵਾ ਬਿਮਾਰੀਆਂ ਇਸ ਕਾਰਨ ਹੋਣ ਦਾ ਖ਼ਤਰਾ ਹੈ. ਲੋਕਾਂ ਦਾ ਸੜਕਾਂ ਤੇ ਚਲਣਾ ਮੁਹਾਲ ਹੋ ਰਿਹਾ ਹੈ. ਪ੍ਰਸ਼ਾਸਨ ਇਸ ਮੌਕੇ ਕੋਈ ਸੁੱਧ ਨਹੀਂ ਲੈਂਦਾ ਨਜ਼ਰ ਆ ਰਿਹੈ. ਇਸ ਗੰਦੇ ਪਾਣੀ ਕਾਰਨ ਗੰਦਗੀ ਅਤੇ ਬਦਬੂ ਨਾਲ ਰਿਹਾਇਸ਼ੀ ਇਲਾਕਿਆਂ ਚ ਰਹਿ ਰਹੇ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਿਆ ਹੈ. ਇਸ ਬਾਬਤ ਜਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੁਲਾਜ਼ਮ ਆਪਣਾ ਕੰਮ ਕਰ ਰਹੇ ਹਨ ਪਰ ਉਨ੍ਹਾਂ ਦਾ ਕੋਈ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ.

SHOW MORE