HOME » Top Videos » Punjab
Share whatsapp

Mohali ਦੁਸ਼ਕਰਮ ਦੀ ਵਾਰਦਾਤ ,ਆਟੋ ਚਾਲਕ ਤੇ ਸਾਥੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Punjab | 12:25 PM IST Feb 10, 2020

20 ਸਾਲਾ ਲੜਕੀ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਿਤ ਲੜਕੀ ਨੇ ਸੈਕਟਰ 70 ਤੋਂ ਸੈਕਟਰ 45 ਤਕ ਆਟੋ ਲਿਆ ਤੇ ਉਸ ਆਟੋ ਚਾਲਕ ਤੇ ਉਸਦੇ ਸਾਥੀ ਦੀ ਨੀਯਤ ਖ਼ਰਾਬ ਹੋ ਗਈ ਤੇ ਓਹਨਾ ਨੇ ਘਟਨਾ ਨੂੰ ਅੰਜਾਮ ਦਿੱਤਾ।

SHOW MORE