HOME » Top Videos » Punjab
50 ਵਾਰਡਾਂ ਚੋਂ 37 ਵਾਰਡ ਜਿੱਤ ਕੇ Congress ਦਾ ਦਬਦਬਾ, ਹਰ ਪਾਸੇ ਕਾਂਗਰਸ ਦੀ ਡੰਕਾ
Punjab | 03:43 PM IST Feb 18, 2021
Mohali MC Election Results : ਨਗਰ ਨਿਗਮ ਚੋਣਾਂ ਚ Congress ਦਾ ਡੰਕਾ ਵਜਿਆਂ ਹੈ ਅਤੇ 8 ਨਗਰ ਨਿਗਮਾਂ ਚੋਂ 7 congress ਦੀ ਝੋਲੀ ਪਾਈਆਂ ਹਨ , ਮੋਹਾਲੀ ਦੇ 50 ਵਾਰਡਾਂ ਚੋਂ 37 ਵਾਰਡ ਜਿੱਤ ਕੇ ਇੱਕ ਪਾਸਾ ਜਿੱਤ ਹਾਸਲ ਕੀਤੀ ਹੈ , ਆਜ਼ਾਦ ਉਮੀਦਵਾਰਾਂ ਨੇ ਜਿੱਤੇ 4 ਵਾਰਡ ਤੇ 4 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ , ਕਾਂਗਰਸ ਨੇ ਪੂਰੀ ਤਰ੍ਹਾਂ ਕੀਤਾ ਕਲੀਨ ਸਵੀਪ , ਦੇਖੋ ਰਿਪੋਰਟ ...
SHOW MORE-
-
-
50 ਵਾਰਡਾਂ ਚੋਂ 37 ਵਾਰਡ ਜਿੱਤ ਕੇ Congress ਦਾ ਦਬਦਬਾ, ਹਰ ਪਾਸੇ ਕਾਂਗਰਸ ਦੀ ਡੰਕਾ
-
ਸਥਾਨਕ ਚੋਣਾਂ ਦੇ ਨਤੀਜੇ ਲਈ ਅੱਜ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ
-
-
Patti ਚ ਵੋਟਿੰਗ ਦੌਰਾਨ ਚੱਲੀਆਂ ਗੋਲੀਆਂ, 'AAP' ਦਾ ਇੱਕ ਵਰਕਰ ਹੋਇਆ ਜ਼ਖਮੀ