HOME » Top Videos » Punjab
Share whatsapp

ਦੋ ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਟ੍ਰੇਨ ਹੇਠ ਆ ਕੇ ਕੀਤੀ ਖੁਦਕੁਸ਼ੀ, ਦੇਖੋ ਰਿਪੋਰਟ

Punjab | 03:07 PM IST Nov 06, 2019

ਫਗਵਾੜਾ ਦੀ ਨੰਗਲ ਕਾਲੋਨੀ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਭੇਦ ਭਰੇ ਹਲਾਤਾ ਵਿੱਚ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਹਾਦਸੇ ਦੀ ਸੂਚਨਾਂ ਮਿਲਦੇ ਸਾਰ ਹੀ ਜੀ.ਆਰ.ਪੀ ਦੇ ਕਾਰਜਕਾਰੀ ਇੰਨਚਾਰਜ ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਸਥਿਤੀ ਦਾ ਜਾਇਜਾ ਲਿਆ ਤੇ ਲਾਸ਼ਾਂ ਨੂੰ ਪੋਸ਼ਟਰਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਪੁਹੰਚਾਇਆ। ਇਸ ਮੋਕੇ ਏ.ਐੱਸ.ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਨੇ ਰਾਤ ਦੋ ਵਜੇ ਕਰੀਬ ਦੇ ਮੋਲੀ ਅਤੇ ਖੇੜਾ ਰੇਲਵੇ ਲਾਈਨਾਂ ਤੇ ਸ਼ਾਲੀਮਾਰ ਐਕਸਪ੍ਰੈੱਸ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕੀਤੀ ਹੈ। ਜਿਨਾਂ ਦੀ ਪਹਿਚਾਣ ਰਾਜੇਸ਼ ਕੁਮਾਰ ਉਰਫ ਲੱਡੂ ਪੁੱਤਰ ਰਾਮ ਧਨੀ ਵਾਸੀ ਗੋਬਿੰਦਪੁਰਾ ਫਗਵਾੜਾ ਅਤੇ ਦਵਿੰਦਰ ਕੌਰ ਊਰਫ ਨੀਸ਼ਾ ਪਤਨੀ ਸਨੀ ਕੁਮਾਰ ਵਾਸੀ ਨੰਗਲ ਕਾਲੋਨੀ ਵੱਜੋਂ ਹੋਈ ਹੈ। ਉਨਾਂ ਕਿਹਾ ਕਿ ਪੁਲਿਸ ਨੂੰ ਮ੍ਰਿਤਕਾਂ ਦੀ ਲਾਸ਼ਾ ਨਜਦੀਕ ਤੋਂ ਸਲਫਾਸ ਦੀ ਸ਼ੀਸ਼ੀ ਵੀ ਬਰਾਮਦ ਹੋਈ ਹੈ। ਉਨਾਂ ਕਿਹਾ ਕਿ ਪੁਲ

SHOW MORE