HOME » Top Videos » Punjab
Share whatsapp

MP ਰਵਨੀਤ ਬਿੱਟੂ ਨੇ ਕੀਤੀ ਅਪੀਲ, ਪੰਨੂ ਵਰਗੇ ਗੱਦਾਰ ਦੇ ਬਹਿਕਾਵੇ 'ਚ ਨਾ ਆਉਣ ਪੰਜਾਬੀ

Punjab | 09:43 AM IST Aug 31, 2020

ਬੇਅੰਤ ਸਿੰਘ ਦੇ ਪੋਤੇ ਤੇ ਸਾਂਸਦ ਰਵਨੀਤ ਬਿੱਟੂ ਨੇ ਅਪੀਲ ਕੀਤੀ ਹੈ ਕਿ ਪੰਜਾਬੀ ਪੰਨੂ ਵਰਗੇ ਗੱਦਾਰ ਦੇ ਬਹਿਕਾਵੇ ਚ ਨਾ ਆਉਣ ਪੰਨੂ ਦੇ ਕਹਿਣ ਤੇ ਅਰਦਾਸ ਕਰਨ ਵਾਲਾ ਗੱਦਾਰ ਹੋਵੇਗਾ ਜੋ ਵੀ ਪੰਨੂ ਦੇ ਕਹਿਣ ਚ ਅਰਦਾਸ ਚ ਸ਼ਾਮਿਲ ਹੋਵੇਗਾ ਜਾਂ ਕੋਈ ਜਥੇਦਾਰ ਹੀ ਹੋਵੇ ਉਹ ਗੱਦਾਰ ਹੋਵੇਗਾ ਪੈਸੇ ਪਿੱਛੇ ਬਿਕਾਉ ਹੋਵੇਗਾ

SHOW MORE
corona virus btn
corona virus btn
Loading