HOME » Videos » Punjab
Share whatsapp

ਕਿਰਨ ਖੇਰ ਦੀ ਇਸ ਹਕਕਤ ’ਤੇ ਲੋਕਾਂ ਨੇ ਕਿਹਾ ‘ਐਕਸੀਡੈਂਟਲ MP’, ਵੀਡੀਓ ਵਾਇਰਲ

Punjab | 04:35 PM IST Jan 10, 2019

ਸੰਸਦ ਵਿੱਚ ਅਕਸਰ ਲੋਕ ਅਜੀਬ-ਅਜੀਬ ਹਰਕਤਾਂ ਕਰਦੇ ਕੈਮਰੇ ਵਿੱਚ ਕੈਦ ਹੋ ਜਾਂਦੇ ਹਨ। ਸੰਸਦ ਵਿੱਚ ਕਦੇ ਕੁੱਝ ਨੇਤਾ ਝਪਕੀ ਮਾਰਦੇ ਨਜ਼ਰ ਆਉਂਦੇ ਹਨ ਤਾਂ ਕਦੇ ਕਾਗਜ ਦੇ ਪਲੇਨ ਉਡਾਉਂਦੇ ਨਜਰ ਆਉਂਦੇ ਹਨ। ਇਸ ਤੋਂ ਪਹਿਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਸੰਸਦ ਵਿੱਚ ਅੱਖ ਮਾਰਨ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ। ਹੁਣ ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਕਿਰਨ ਖੇਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਅਜੀਬੋ ਗਰੀਬ ਹਾਵ ਭਾਵ ਬਣਾਉਂਦੀ ਨਜ਼ਰ ਆ ਰਹੀ ਹੈ।

SHOW MORE