HOME » Videos » Punjab
Share whatsapp

ਨਸ਼ਾ ਧੜੱਲੇ ਨਾਲ ਵਿੱਕ ਰਿਹਾ, ਨਸ਼ਾ ਵੇਚਦੀਆਂ ਮਹਿਲਾਵਾਂ ਕੈਮਰੇ 'ਚ ਕੈਦ, ਦੇਖੋ ਹੈਰਾਨ ਕਰਨ ਵਾਲੀ ਵੀਡੀਓ

Punjab | 12:20 PM IST Jul 11, 2019

ਮੁਕਤਸਰ ਵਿੱਚ ਇੱਕ ਨਸ਼ਾ ਵੇਚਣ ਵਾਲੇ ਦੇ ਘਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਵੀਡੀਓ ਵਿੱਚ ਔਰਤਾਂ ਤੇ ਇੱਕ ਦੋ ਲੜਕੇ ਨਜ਼ਰ ਆ ਰਹੇ ਹਨ। ਕਰੀਬ ਇੱਕ ਮਹੀਨੇ ਪਹਿਲਾਂ ਕਾਂਗਰਸੀ ਕੌਂਸਲਰ ਦੇ ਭਰਾ ਵੱਲੋਂ ਮਹਿਲਾ ਨੂੰ ਘਰ ਤੋਂ ਘਸੀਟ ਕੇ ਵਿੱਚ ਸੜਕ ਤੇ ਮਾਰਕੁੱਟ ਕਰਨ ਦਾ ਵੀਡੀਓ ਵਾਇਰਲ ਹੋਇਆ ਸੀ। ਨਸ਼ਾ ਵੇਚਣ ਵਾਲਾ ਘਰ ਵੀ ਹੋਈ ਹੈ।

SHOW MORE