HOME » Top Videos » Punjab
Share whatsapp

ਮੋਗਾ 'ਚ ਪ੍ਰੇਮ ਪ੍ਰਸੰਗ 'ਚ ਨੌਜਵਾਨ ਦਾ ਕਤਲ, ਕੁੜੀ ਦੇ ਪਰਿਵਾਰ 'ਤੇ ਕਤਲ ਦਾ ਇਲਜ਼ਾਮ

Punjab | 02:02 PM IST Jun 24, 2020

ਮੋਗਾ ਚ ਪ੍ਰੇਮ ਪ੍ਰਸੰਗ ਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਕੁੜੀ ਦੇ ਪਰਿਵਾਰ ਤੇ ਕਤਲ ਦਾ ਇਲਜ਼ਾਮ ਲੱਗਿਆ ਹੈ 19 ਸਾਲ ਦੇ ਨੌਜਵਾਨ ਦਾ ਕੁੱਟ -ਕੁੱਟ ਕੇ ਕਤਲ ਕਰ ਦਿੱਤਾ ਗਿਆ ਅਤੇ ਗੁਆਂਢ ਚ ਹੀ ਰਹਿਣ ਵਾਲੀ ਕੁੜੀ ਨਾਲ ਸਨ ਸਬੰਧ ਮੁੱਦੇ ਦੇ ਪਰਿਵਾਰ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਲਿਆ ਗਿਆ

SHOW MORE