HOME » Top Videos » Punjab
Share whatsapp

ਨਕੋਦਰ ਦੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ

Punjab | 04:11 PM IST Jul 17, 2020

Jalandhar | Nakoder ਚ ਮਹਿਲਾ ਨੇ ਕੀਤੀ ਖ਼ੁਦਕੁਸ਼ੀ, ਖ਼ੁਦਕੁਸ਼ੀ ਤੋਂ ਪਹਿਲਾ ਬਣਾਈ ਵੀਡੀਓ , ਵੀਡੀਓ ਚ ਪੰਚਾਇਤ ਤੇ ਸਰਪੰਚ ਤੇ ਲਾਏ ਗੰਭੀਰ ਇਲਜ਼ਾਮ , ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਲਾਏ ਇਲਜ਼ਾਮ, ਪੁਲਿਸ ਨੇ 306 ਦਾ ਪਰਚਾ ਦਰਜ ਕਰ ਲਿਆ ਹੈ

SHOW MORE