HOME » Videos » Punjab
Share whatsapp

ਰਸਤਾ ਨਾ ਦੇਣ ਨੂੰ ਲੈ ਕੇ ਕਾਰ ਸਵਾਰ ਨੇ ਦੂਜੀ ਕਾਰ ਵਾਲਿਆਂ ਤੇ ਚਲਾਈਆਂ ਗੋਲੀਆਂ

Punjab | 10:55 AM IST Sep 07, 2018

ਨਕੋਦਰ ਦੇ ਹਰਿਪੁਰ ਵਿੱਚ ਰਸਤਾ ਨਾ ਦੇਣ ਨੂੰ ਲੈ ਕੇ ਹੋਏ ਦੋ ਕਾਰ ਸਵਾਰਾਂ ਦੇ ਝਗੜੇ ਵਿੱਚ ਗੋਲੀਆਂ ਚੱਲੀਆਂ। ਹਰੀਪੁਰ ਦਾ ਮੱਖਣ ਸਿੰਘ ਆਪਣੇ ਤਿੰਨ ਸਾਥੀਆਂ ਨਾਲ ਕਾਰ ਵਿੱਚ ਜਾ ਰਿਹਾ ਸੀ...ਸਾਹਮਣਿਓਂ ਕਾਰ ਵਿੱਚ ਆ ਰਹੇ ਭਿੰਦਾ ਨਾਮੀਂ ਸ਼ਖਸ ਨਾਲ ਰਸਤਾ ਦੇਣ ਨੂੰ ਲੈ ਕੇ ਝਗੜਾ ਹੋ ਗਿਆ..ਭਿੰਦਾ ਨੇ ਕਥਿਤ ਤੌਰ ਤੇ ਮੱਖਣ ਸਿੰਘ ਅਤੇ ਉਸ ਦੇ ਸਾਥੀਆਂ ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਮੱਖਣ ਸਿੰਘ ਅਤੇ ਉਸ ਦਾ ਸਾਥੀ ਕਮਲਜੀਤ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਅਤੇ ਪੁਲਿਸ ਤਫ਼ਤੀਸ਼ ਜਾਰੀ ਹੈ।

SHOW MORE