HOME » Top Videos » Punjab
Share whatsapp

ਪੰਜਾਬ ਨੂੰ ਛੁਰਲੀਆਂ ਛੱਡਣ ਵਾਲਿਆਂ ਦੀ ਲੌੜ ਨਹੀਂ- ਨਵਜੋਤ ਸਿੱਧੂ

Punjab | 10:13 AM IST Jun 29, 2020

ਪੰਜਾਬ ਨੂੰ ਲੈਕੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਰੋਡ ਮੈਪ ਦੱਸਿਆ ਹੈ ਹੈ ਤੇ ਪੰਜਾਬ ਦੇ ਭਵਿੱਖ ਨੂੰ ਲੈਕੇ ਚਰਚਾ ਕੀਤੀ ਅਤੇ ਸਿੱਧੂ ਨੇ ਪੰਜਾਬ ਦੀ ਸ਼ਰਾਬ ਪਾਲਿਸੀ ਨੂੰ ਲੈਕੇ ਵੀ ਸਵਾਲ ਖੜ੍ਹੇ ਕੀਤੇ ਸਿੱਧੂ ਨੇ NRI ਕਾਂਗਰਸ ਨਾਲ ਗੱਲਬਾਤ ਕੀਤੀ ਤੇ ਸਿੱਧੂ ਨੇ ਕਿਹਾ ਕੀ ਮੈਂ ਪੰਜਾਬ ਦੀਆਂ ਦਿੱਕਤਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਉਸ ਦਿੱਕਤਾਂ ਤੋਂ ਪੰਜਾਬ ਨੂੰ ਬਾਹਰ ਨਿਕਾਲਣ ਦਾ ਤਰੀਕਾ ਵੀ ਮੈਂ ਜਾਣਦਾ ਹਾਂ .

SHOW MORE
corona virus btn
corona virus btn
Loading