HOME » Top Videos » Punjab
Share whatsapp

ਪੀਐੱਮ ਮੋਦੀ ਖਿਲਾਫ ਟਿੱਪਣੀ ਕਰਨ 'ਤੇ ਨਵਜੋਤ ਸਿੱਧੂ ਨੂੰ ਚੋਣ ਕਮਿਸ਼ਨ ਦਾ ਨੋਟਿਸ...

Punjab | 11:46 AM IST May 11, 2019

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਚ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਧ ਸਿੱਧੂ ਮੁੜ ਮੁਸ਼ਕਿਲ ਵਿੱਚ ਘਿਰਦੇ ਨਜ਼ਰ ਆ ਰਹੇ ਹਨ।

ਪੀਐੱਮ ਖਿਲਾਫ ਬਿਆਨਬਾਜ਼ੀ ਤੇ ਚੋਣ ਕਮਿਸ਼ਨ ਨੇ ਨਵਜੋਤ ਸਿੱਧੂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ। 24 ਘੰਟਿਆ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਤੇ ਜਿਸਦੀ ਮਿਆਦ ਅੱਜ ਖਤਮ ਹੋ ਰਹੀ ਹੈ।

ਦਰਸਅਲ ਭੋਪਾਲ ਵਿੱਚ ਇੱਕ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਰਾਫੇਲ ਦੇ ਮੁੱਦੇ ਤੇ ਪੀਐੱਮ 'ਤੇ ਨਿਸ਼ਾਨਾ ਸਾਧਿਆ ਸੀ।

SHOW MORE