HOME » Top Videos » Punjab
Share whatsapp

VIDEO-ਸਿੱਧੂ ਨੇ ਪਾਕਿਸਤਾਨ ਜਾ ਕੇ ਦਿੱਤਾ 'ਜੱਫੀ' ਬਾਰੇ ਸਵਾਲਾਂ ਦਾ ਜਵਾਬ...

Punjab | 04:40 PM IST Nov 09, 2019

ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਜਦ ਕਿ ਭਾਰਤੀ ਹਕਮਾਂ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ।

ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਖਾਨ ਸਾਹਿਬ ਦਾ ਦੇਣਾ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਸਿਕੰਦਰ ਨੇ ਡਰਾ ਕੇ ਦੁਨੀਆਂ ਜਿੱਤੀ ਸੀ ਪਰ ਇਮਰਾਨ ਖਾਨ ਸਾਹਿਬ ਤੁਸੀਂ ਪੂਰੀ ਦੁਨੀਆਂ ਦੇ ਦਿਲ ਜਿੱਤੇ ਹਨ।

SHOW MORE
corona virus btn
corona virus btn
Loading