HOME » Top Videos » Punjab
Share whatsapp

ਬਰਗਾੜੀ ਬੇਅਦਬੀ ਕਾਂਡ 'ਚ ਨਵਾਂ ਮੋੜ, SIT ਦੀ ਜਾਂਚ ਰੋਕਣ ਲਈ ਮੋਹਾਲੀ ਕੋਰਟ ਪਹੁੰਚੀ CBI

Punjab | 01:49 PM IST Jul 09, 2020

Bargari Beadbi and Firing case ਚ ਨਵਾਂ ਮੋੜ ਆਇਆ ਹੈ , SIT ਦੀ ਜਾਂਚ ਰੋਕਣ ਲਈ Mohali Court ਪਹੁੰਚੀ CBI , ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ , ਕੋਰਟ ਚ ਪਟੀਸ਼ਨ ਦਾਖ਼ਲ ਕਰ ਜਾਂਚ ਤੇ ਰੋਕ ਦੀ ਮੰਗ ਕੀਤੀ , ਸਾਡੀ ਪਟੀਸ਼ਨ ਅਜੇ Supreme Court ਚ ਪੈਂਡਿੰਗ ਹੈ -CBI

SHOW MORE