HOME » Top Videos » Punjab
Share whatsapp

News18 ਦੀ ਖ਼ਬਰ ਦਾ ਵੱਡਾ ਅਸਰ, ਕੋਰੀਡੋਰ ਦੀ ਰੋਡ ਦੀ ਮੁਰੰਮਤ ਦਾ ਕੰਮ ਸ਼ੁਰੂ

Punjab | 01:22 PM IST Jun 08, 2020

ਇੱਕ ਵਾਰ ਫੇਰ ਨਿਊਜ਼18 ਦੀ ਖ਼ਬਰ ਦਾ ਵੱਡਾ ਅਸਰ ਹੋਇਆ ਹੈ ਤੇ ਹੁਣ ਕੋਰੀਡੋਰ ਦੀ ਰੋਡ ਦੀ ਮੁਰਮੰਤ ਦਾ ਕੰਮ ਸ਼ੁਰੂ ਹੋਇਆ ਹੈ ਤੇ ਬਰਸਾਤ ਕਰਕੇ 6 ਮਹੀਨੇ ਚ ਹੀ ਸੜਕ ਟੁੱਟ ਗਈ ਸੀ ਅਤੇ ਕੱਲ੍ਹ ਨਿਊਜ਼18 ਨੇ ਟੁੱਟੀ ਸੜਕ ਦਾ ਹਾਲ ਦਿਖਾਇਆ ਸੀ।

SHOW MORE