HOME » Top Videos » Punjab
Share whatsapp

ਖਾਲਿਸਤਾਨੀ ਅੱਤਵਾਦੀ ਪਰਮਜੀਤ ਪੰਮਾ 'ਤੇ NIA ਦਾ ਸ਼ਿਕੰਜਾ

Punjab | 12:25 PM IST Jul 16, 2020

ਖਾਲਿਸਤਾਨੀ ਅੱਤਵਾਦੀ ਪਰਮਜੀਤ ਪੰਮਾ ਤੇ NIA ਦਾ ਸ਼ਿਕੰਜਾ , ਮੋਹਾਲੀ ਚ ਪੰਮਾ ਦੇ ਘਰ ਤੇ NIA ਨੇ ਕੀਤੀ ਛਾਪੇਮਾਰੀ , ਪਰਮਜੀਤ ਪੰਮਾ ਤੇ ਮਾਂ -ਪਿਓ ਤੋਂ ਕੀਤੀ ਪੁੱਛਗਿੱਛ , ਦੇਸ਼ ਵਿਰੋਧੀ ਗਤੀਵਿਧੀਆਂ ਚ ਸ਼ਾਮਿਲ ਹੈ ਪੰਮਾ , ਫਿਲਹਾਲ UK ਚ ਰਹਿੰਦਾ ਹੈ ਪਰਮਜੀਤ ਸਿੰਘ ਪੰਮਾ

SHOW MORE