HOME » Top Videos » Punjab
ਫ਼ਿਰੋਜ਼ਪੁਰ: ਕਾਲਜ ਬਾਹਰ ਦੋ ਧੜਿਆ 'ਚ ਖੂਨੀ ਖੇਡ, ਫਾਇਰਿੰਗ 'ਚ ਇੱਕ ਜ਼ਖਮੀ
Punjab | 04:01 PM IST Sep 19, 2019
ਫ਼ਿਰੋਜ਼ਪੁਰ 'ਚ ਕਾਲਜ ਦੇ ਬਾਹਰ ਹੋਈ ਖੂਨੀ ਖੇਡ ਹੋਇਆ। ਦੋ ਧੜਿਆਂ ਵਿਚਕਾਰ ਖੂਨੀ ਖੇਡ ਹੋਇਆ। ਵਿਵਾਦ ਨੂੰ ਸੁਲਝਾਉਣ ਆਏ ਵਿਦਿਆਰਥੀ ਦੇ ਪਿਤਾ ਨੂੰ ਇੱਕ ਨੌਜਵਾਨ ਨੇ ਗੋਲੀ ਮਾਰ ਦਿੱਤੀ। ਜਿਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਾਰੇ ਮਾਮਲੇ ਦੀ ਘਟਨਾ CCTV 'ਚ ਕੈਦ ਹੋ ਗਈ।
SHOW MORE