HOME » Videos » Punjab
Share whatsapp

ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਦੀ ਮੌਤ, 7 ਜਖ਼ਮੀ

Punjab | 01:20 PM IST Sep 12, 2018

ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਲਾਗੇ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 7 ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ 'ਚ ਦਾਖਲ ਕਰਵਾਇਆ ਗਿਆ ।

ਦਰਅਸਲ ਮੀਂਹ ਪੈਣ ਕਾਰਨ ਰਾਹਗੀਰ ਪਿੰਡ ਖਾਨਪੁਰ ਲਾਗੇ ਰੇਲਵੇ ਫਾਟਕ ਤੇ ਇਕ ਬਰੋਟੇ ਹੇਠਾਂ ਖੜ ਗਏ ਸਨ, ਜਿੱਥੇ ਜ਼ਬਰਦਸਤ ਅਸਮਾਨੀ ਬਿਜਲੀ ਡਿਗੀ ਗਈ ਤੇ ਇਹ ਘਟਨਾ ਵਾਪਰ ਗਈ।

SHOW MORE