HOME » Videos » Punjab
Share whatsapp

ਇਸ ਪਿੰਡ ਦੇ ਘਰ 'ਚ ਅਫ਼ੀਮ ਦੀ ਖੇਤੀ, ਪੁਲਿਸ ਦੀ ਛਾਪੇਮਾਰੀ ਤੋਂ ਖ਼ੁਲਾਸੇ, ਦੇਖੋ ਵੀਡੀਓ

Punjab | 06:02 PM IST Apr 11, 2019

ਹਿਮਾਚਲ ਦੇ ਨਾਲ ਲਗਦੇ ਪਿੰਡ ਸਵਾਮੀਪੁਰ ਬਾਗ ਵਿੱਚ ਇੱਕ ਘਰ ਵਿੱਚੋਂ ਅਫੀਮ ਦੇ ਬੂਟੇ ਲਗਾਏ ਗਏ ਸਨ। ਨੰਗਲ ਪੁਲਿਸ ਨੇ ਛਾਪੇਮਾਰੀ ਕਰ ਕੇ ਅਫੀਮ ਦੇ ਬੂਟਿਆਂ ਨੂੰ ਨਸ਼ਟ ਕੀਤਾ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਆਪਣੇ ਘਰ ਅਤੇ ਨਾਲ ਲਗਦੇ ਖੇਤ ਵਿੱਚ ਅਫੀਮ ਦੀ ਖੇਤੀ ਕਰ ਰਿਹਾ ਹੈ। ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਪੁਲਿਸ ਇਹ ਪਤਾ ਕਰਨ ‘ਚ ਜੁਟ ਗਈ ਹੈ ਕਿ ਮੁਲਜ਼ਮ ਕਿੰਨੇ ਸਮੇਂ ਤੋਂ ਇਸ ਨਸ਼ੇ ਦੀ ਖੇਤੀ ਕਰ ਰਿਹਾ ਸੀ ਅਤੇ ਨਾਲ ਹੀ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਦੇ ਤਾਰ ਕਿੱਥੇ ਤੱਕ ਜੁੜੇ ਹੋਏ ਹਨ।

SHOW MORE