HOME » Videos » Punjab
Share whatsapp

ਸਾਬਕਾ ਮੰਤਰੀ ਨੇ ਸਰਕਾਰ ਦੇ ਰੈਸਕਿਉ ਆਪਰੇਸ਼ਨ ‘ਤੇ ਚੁੱਕੇ ਵੱਡੇ ਸਵਾਲ

Punjab | 03:28 PM IST Jun 10, 2019

ਸੰਗਰੂਰ ਵਿੱਚ ਬੋਰਵੈੱਲ ਵਿੱਚ ਫਸੇ ਫਤਿਹਵੀਰ ਨੂੰ ਬਚਾਉਣ ਲਈ ਚਲਾਇਆ ਜਾ ਰਿਹਾ ਰੈਸਕਿਊ ਅਪਰੇਸ਼ਨ 5ਵੇਂ ਦਿਨ ਵੀ ਜਾਰੀ ਹੈ। ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਢੀਂਡਸਾ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਢਿੱਲੇ ਰੈਸਕਿਊ ਆਪਰੇਸ਼ਨ ਲਈ ਸਰਕਾਰ ਦੇ ਮਾੜੇ ਪ੍ਰਬੰਧਾਂ ਨੂੰ ਜਿ਼ੰਮੇਵਾਰ ਠਹਿਰਾਇਆ ਹੈ।

SHOW MORE