ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦਿੱਤਾ ਅਸਤੀਫ਼ਾ
ਸਾਬਕਾ ਮੁੱਖ ਮੰਤਰੀ ਚੰਨੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ 'ਚ ਹਾਈਕੋਰਟ ਤੋਂ ਵੱਡੀ ਰਾਹਤ
ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਪੁਰਾਣੀ ਰੰਜਿਸ਼ ਦੇ ਚਲਦੇ ਉਤਾਰਿਆ ਮੌਤ ਦੇ ਘਾਟ
ਸੰਗਰੂਰ 'ਚ ਧੁੰਦ ਦਾ ਕਹਿਰ, ਹਾਦਸੇ 'ਚ ਤਲਵੰਡੀ ਸਾਬੋ ਦੇ ਸਾਬਕਾ ਕੌਂਸਲ ਪ੍ਰਧਾਨ ਦੀ ਮੌਤ
Chandigarh : ਪੰਜਾਬ ਯੂਨੀਵਰਸਿਟੀ 'ਚ ਕੋਰੋਨਾ ਦੀ ਐਂਟਰੀ, US ਤੋਂ ਪਰਤੇ ਵਿਦਿਆਰਥੀ ਦੀ ਰਿਪੋਰਟ ਪਾਜੀਟਿਵ
ਖੰਨਾ 'ਚ 2 ਬੱਚਿਆਂ ਦੀ ਮਾਂ ਵੱਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ, ਪ੍ਰੇਮੀ ਤੇ ਉਸਦੀ ਪਤਨੀ 'ਤੇ ਕੇਸ
Muktsar : ਤਸਕਰਾਂ ਨੂੰ ਫੜਨ ਗਈ ਪੁਲਿਸ 'ਤੇ ਹਮਲਾ, ਹਵਾਈ ਫਾਇਰਿੰਗ ਕਰਕੇ ਬਚਾਈ ਜਾਨ
ਬਰਨਾਲਾ 'ਚ ਬੱਚੇ ਨੂੰ ਦਿੱਤੀ ਮਿਆਦ ਪੁੱਗੀ ਦਵਾਈ, ਅਦਾਲਤ ਨੇ ਡਾਕਟਰ ਨੂੰ ਸੁਣਾਈ ਸਜ਼ਾ
ਪੰਜਾਬ ਦੇ ਰਾਜ ਸਭਾ ਮੈਂਬਰ ਨੇ ਸੰਸਦ 'ਚ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਦੇਣ ਦੀ ਕੀਤੀ ਮੰਗ
Chandigarh : ਰੇਲਵੇ ਸਟੇਸ਼ਨ ਉਤੇ ਲੱਗੇ ਭਾਜਪਾ ਸਾਂਸਦ ਕਿਰਨ ਖੇਰ ਦੇ ਗੁਮਸ਼ੁਦਗੀ ਦੇ ਪੋਸਟਰ
Ferozepur: ਜੀਰਾ 'ਚ ਸ਼ਰਾਬ ਫੈਕਟਰੀ ਅੱਗੇ ਧਰਨੇ 'ਤੇ ਬੈਠੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ
Muktsar : ਫਿਰੌਤੀ ਨਾ ਮਿਲਣ 'ਤੇ 20 ਸਾਲਾ ਨੌਜਵਾਨ ਦਾ ਕਤਲ, ਲੰਬੀ ਦੇ ਖੇਤਾਂ 'ਚੋਂ ਮਿਲੀ ਲਾਸ਼
Doraha : ਪੰਜਾਬ ਪੁਲਿਸ ਨੇ ਫਿਲਮੀ ਸਟਾਈਲ 'ਚ ਕੀਤੀ ਰੇਡ, ਚੋਰ ਗੱਡੀਆਂ ਛੱਡ ਕੇ ਫਰਾਰ
ਕਾਦੀਆਂ 'ਚ 1 ਮਰਲੇ ਲਈ ਭਰਾ ਬਣਿਆ ਭਰਾ ਦਾ ਵੈਰੀ, ਤਹਿਸੀਲ ਦੇ ਬਾਹਰ ਹੋਈ ਖੂਨੀ ਲੜਾਈ