HOME » Top Videos » Punjab
Share whatsapp

ਭਾਰਤ ਦੀ ਸਹਿਮਤੀ ਤੋਂ ਬਿਨਾ ਵੀਰਵਾਰ ਤੋਂ ਪਾਕਿ ਵਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਦਾਅ

Punjab | 02:54 PM IST Jun 30, 2020

ਭਾਰਤ ਦੀ ਸਹਿਮਤੀ ਤੋਂ ਬਗੈਰ ਵੀਰਵਾਰ ਤੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਦਾਅਵਾ ਪਾਕਿ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਤਿਆਰੀ ਚ ਹੈ ਭਾਰਤ ਦੀ ਸਹਿਮਤੀ ਤੋਂ ਬਗੈਰ ਹੀ ਵੀਰਵਾਰ ਤੋਂ ਖੋਲ੍ਹਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਕੱਲ੍ਹ ਤੋਂ ਹੀ ਪਾਕਿ ਸ਼ਰਧਾਲੂਆਂ ਲਈ ਗੁਰੂਦਵਾਰਾ ਖੋਲ੍ਹ ਦਿੱਤਾ ਗਿਆ ਹੈ ਪਾਕਿ ਨੇ ਭਾਰਤ ਨੂੰ ਵਕਤ ਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਸਮਝੌਤੇ ਮੁਤਾਬਿਤ 7 ਦਿਨ ਪਹਿਲਾਂ ਜਾਣਕਾਰੀ ਦੇਣੀ ਹੁੰਦੀ ਹੈ

SHOW MORE