HOME » Top Videos » Punjab
Share whatsapp

ਪਾਕਿਸਤਾਨ ਪਾਸੀਓ ਭਾਰਤ ਭੇਜਿਆ ਜਾ ਰਿਹਾ ਓਵਰਫ਼ਲੋ ਪਾਣੀ, ਵੀਡੀਓ 'ਚ ਦੇਖੋ

Punjab | 12:51 PM IST Aug 21, 2019

ਫਿਰੋਜ਼ਪੁਰ ਲਾਗੇ ਸਰਹੱਦੀ ਪਿੰਡਾ ਦੇ ਲੋਕਾਂ ਨੂੰ ਦੋਹਰੀ ਮਾਰ ਝੱਲ਼ਣੀ ਪੈ ਰਹੀ ਹੈ। ਇਕ ਪਾਸੇ ਸਤਲੁਜ ਦਰਿਆ ਦਾ ਕਹਿਰ ਤਾਂ ਦੂਜੇ ਪਾਸੇ ਸਰਹੱਦ ਪਾਰੋ ਪਾਕਿਸਤਾਨ ਪਾਸਿਓ ਭਾਰਤ ਭੇਜਿਆ ਜਾ ਰਿਹਾ ਓਵਰਫਲੋ ਪਾਣੀ ਪਿੰਡ ਵਾਸੀਆਂ ਲਈ ਮੁਸੀਬਤ ਬਣ ਰਿਹਾ ਹੈ।

SHOW MORE