HOME » Top Videos » Punjab
Share whatsapp

ਫ਼ਿਰੋਜ਼ਪੁਰ 'ਚ ਭਾਰਤ-ਪਾਕਿ ਸਰਹੱਦ 'ਤੇ ਤਣਾਅ, ਲੋਕਾਂ ਨੇ ਪਾਕਿਸਤਾਨੀ ਫ਼ੌਜ ਦੀ ਮੂਵਮੈਂਟ ਵੇਖੀ..

Punjab | 11:37 AM IST Mar 06, 2019

ਫ਼ਿਰੋਜ਼ਪੁਰ 'ਚ ਭਾਰਤ-ਪਾਕਿ ਸਰਹੱਦ 'ਤੇ ਤਣਾਅ ਦਾ ਮਾਹੌਲ ਹੈ। ਦੇਰ ਰਾਤ ਲੋਕਾਂ ਨੇ ਪਾਕਿਸਤਾਨੀ ਫ਼ੌਜ ਦੀ ਮੂਵਮੈਂਟ ਵੇਖੀ ਹੈ। ਪਾਕਿਸਤਾਨ ਦੇ ਸਰਹੱਦੀ ਪਿੰਡ ਕਾਲੰਜਰ, ਗੰਡਾ ਸਿੰਘ ਵਾਲਾ, ਭਿੱਖੀ ਵਿੰਡ, ਪੋਜੋ ਦੇ ਵਿੱਚ ਪਾਕਿਸਤਾਨ ਫੌਜ ਲਗਾ ਕੇ ਪਾਕਿਸਾਤਨੀ ਆਰਮੀ ਤਾਇਨਾਤ ਹੋਈ ਹੈ। ਸਥਾਨਕ ਲੋਕਾਂ ਨੇ ਟੈਂਕਾਂ ਦੀ ਅਵਾਜਾਂ ਵੀ ਸੁਣੀਆਂ ਹਨ। ਭਾਰਤ ਵੱਲੋਂ ਵੀ ਸਰਹੱਦ 'ਤੇ ਅਲਰਟ ਹੈ। ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਅਸਾਰ ਹਨ।

 

 

SHOW MORE