HOME » Top Videos » Punjab
Share whatsapp

ਵੋਟਾਂ ਦੀ ਗਿਣਤੀ ਸਮੇਂ ਇਕ-ਦੂਜੇ 'ਤੇ ਟੁੱਟ ਪਿਆ ਸਾਰਾ ਪਿੰਡ, ਚੱਲੇ ਇੱਟਾਂ-ਰੋੜੇ

Punjab | 06:24 PM IST Dec 30, 2018

ਪੰਚਾਇਤੀ ਚੋਣਾਂ ਲਈ ਵੋਟਿੰਗ ਤੋਂ ਬਾਅਦ ਹੁਣ ਗਿਣਤੀ ਸਮੇਂ ਵੱਡੀ ਗਿਣਤੀ ਵਿਚ ਲੜਾਈ ਝਗੜਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮੁਹਾਲੀ ਦੇ ਪਿੰਡ ਦੌਣ ਵਿਚ ਵੋਟਾਂ ਦੀ ਗਿਣਤੀ ਵੇਲੇ ਟਕਰਾ ਹੋ ਗਿਆ। ਇਕ ਧਿਰ ਨੇ ਦੋਸ਼ ਲਾਏ ਕਿ ਗਿਣਤੀ ਸਮੇਂ ਦੂਜੇ ਧਿਰ ਦੇ ਲੋਕਾਂ ਨੂੰ ਅੰਦਰ ਵਾੜਿਆ ਗਿਆ ਹੈ। ਇਸ ਤੋਂ ਵਿਵਾਦ ਭਖ ਗਿਆ।

ਦੱਸ ਦਈਏ ਕਿ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਇਹ ਗੋਦ ਲਿਆ ਪਿੰਡ ਹੈ। ਇਸ ਪਿੰਡ ਵਿਚ ਸਵੇਰੇ ਵੋਟਾਂ ਸਮੇਂ ਵੀ ਵਿਵਾਦ ਹੋਇਆ ਸੀ।

SHOW MORE