HOME » Top Videos » Punjab
Share whatsapp

'ਡੇਰਾ ਮੁਖੀ ਨੂੰ ਗਲਤ ਢੰਗ ਨਾਲ ਦਿੱਤੀ ਗਈ ਮੁਆਫ਼ੀ'-ਪਰਮਿੰਦਰ ਸਿੰਘ ਢੀਂਡਸਾ

Punjab | 01:15 PM IST Jan 07, 2020

ਅਕਾਲੀ ਦਲ ਤੋਂ ਬਾਗੀ ਹੋਏ ਪਰਮਿੰਦਰ ਸਿੰਘ ਢੀਂਡਸਾ ਦਾ ਨਿਊਜ਼18 'ਤੇ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ   ਕਿਹਾ, ਡੇਰਾ ਮੁਖੀ ਨੂੰ ਗਲਤ ਢੰਗ ਨਾਲ  ਮੁਆਫੀ ਦਿੱਤੀ ਗਈ ਹੈ। ਇਸ ਨਾਲ ਅਕਾਲੀ ਦਲ ਦੇ ਨਾਲ-ਨਾਲ ਅਕਾਲ ਤਖ਼ਤ ਤੇ SGPC ਦੀ ਸਾਖ ਨੂੰ ਵੀ  ਠੇਸ ਪੁੱਜੀ ਹੈ।

SHOW MORE
corona virus btn
corona virus btn
Loading