HOME » Videos » Punjab
Share whatsapp

ਪਟਿਆਲਾ ਤੋਂ ਜਿੱਤ ਵੱਲ ਵਧ ਰਹੇ ਪ੍ਰਨੀਤ ਕੌਰ ਨੇ ਇਸ ਤਰ੍ਹਾਂ ਕੀਤਾ ਵੋਟਰਾਂ ਦਾ ਧੰਨਵਾਦ...

Punjab | 11:58 AM IST May 23, 2019

ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਜਿੱਤਦੀ ਨਜ਼ਰ ਆ ਰਹੀ ਹਨ। ਹੁਣ ਤੱਕ ਦੇ ਆਏ ਰੁਝਾਨਾਂ ਮੁਤਾਬਕ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਵੱਡੇ ਫਰਕ ਨਾਲ ਜਿੱਤ ਰਹੇ ਹਨ।  ਜਿੱਤ ਨੇੜੇ ਪੁੱਜੇ ਪ੍ਰਨੀਤ ਕੌਰ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਲੋਕਾਂ ਦੇ ਭਰੋਸੇ ਉਤੇ ਖਰਾ ਉੱਤਰਨਗੇ।

SHOW MORE