HOME » Top Videos » Punjab
Share whatsapp

ਪਠਾਨਕੋਟ 'ਚ ਨਾਗ ਪੰਚਮੀ ਦੇ ਤਿਉਹਾਰ 'ਤੇ ਖੂਬ ਰਹੀਆਂ ਰੌਣਕਾਂ

Punjab | 02:37 PM IST Sep 12, 2021

ਜਤਿਨ ਸ਼ਰਮਾ

ਪਠਾਨਕੋਟ: ਦੇਸ਼ ਭਰ ਦੇ ਵਿੱਚ ਨਾਗ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਨਾਗ ਪੰਚਮੀ ਦੇ ਇਸ ਤਿਉਹਾਰ 'ਤੇ ਲੋਕ ਮੰਦਿਰਾਂ ਦੇ ਵਿਚ ਜਾ ਕੇ ਪੂਜਾ ਕਰਦੇ ਹਨ। ਹਿੰਦੂ ਮਾਨਤਾ ਅਨੁਸਾਰ ਨਾਗ ਪੰਚਮੀ ਦਾ ਤਿਉਹਾਰ ਹਰ ਸਾਲ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੇਂ ਦਿਨ ਨੂੰ ਮਨਾਇਆ ਜਾਂਦਾ ਹੈ। ਨਾਗ ਪੰਚਮੀ ਦੇ ਦਿਨ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ। ਪਠਾਨਕੋਟ ਵਿੱਚ ਵੀ ਪੰਚਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਲੋਕਾਂ ਵੱਲੋਂ ਆਪਣੇ ਘਰਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਾਏ ਗਏ।

SHOW MORE