HOME » Videos » Punjab
Share whatsapp

ਕਰੋੜਾਂ ਦੀ ਸੰਪਤੀ ਦਾ ਮਾਲਕ ਡਰੱਗ ਸਮਗਲਰ, ਹੁਣ ਚੜ੍ਹਿਆ ਪੁਲਿਸ ਦੇ ਹੱਥੇ

Punjab | 09:17 AM IST Jul 19, 2019

ਪਟਿਆਲਾ ਦੇ ਇੱਕ ਅਜਿਹੇ ਸ਼ਖ਼ਸ ਨਾਲ ਤੁਹਾਨੂੰ ਮਿਲਵਾਉਂਦੇ ਹਾਂ ਜੋ ਕਰੋੜਾਂ ਦੀ ਸੰਪਤੀ ਦਾ ਮਾਲਕ ਹੈ। ਪਰ ਇਸ ਨੇ ਇਹ ਸੰਪਤੀ ਕੋਈ ਮਿਹਨਤ, ਮਜ਼ਦੂਰੀ ਕਰ ਕੇ ਜਾਂ ਲੋਕ ਭਲਾਈ ਦੇ ਕੰਮ ਕਰ ਕੇ ਨਹੀਂ ਬਣਾਈ ਬਲਕਿ ਕਈ ਘਰਾਂ ਦੇ ਚਿਰਾਗ਼ ਬੁਝਾ ਕੇ ਤੇ ਕਈ ਨੌਜਵਾਨਾਂ ਨੂੰ ਗੁਮਨਾਮੀ ਦੇ ਹਨੇਰਿਆਂ ਚ ਧੱਕ ਕੇ ਬਣਾਈ ਹੈ। ਫ਼ਿਲਹਾਲ ਇਹ ਸ਼ਖ਼ਸ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਇਸ ਸਮਗਲਰ ਬਾਰੇ ਪੂਰੀ ਰਿਪੋਰਟ।

SHOW MORE