HOME » Top Videos » Punjab
Share whatsapp

ਪਟਿਆਲਾ: ਵਿਆਹ 'ਚ ਹਾਈ ਵੋਲਟੇਜ ਡਰਾਮਾ, ਫੌਜੀ ਦੇ ਦੂਜੇ ਵਿਆਹ 'ਚ ਪਹਿਲੀ ਪਤਨੀ ਦਾ ਹੰਗਾਮਾ

Punjab | 12:27 PM IST Jul 10, 2020

Patiala ਚ ਵਿਆਹ ਤੇ ਹਾਈਵੋਲਟੇਜ ਡਰਾਮਾ , ਦੂਜੇ ਵਿਆਹ ਚ ਪਹਿਲੀ ਪਤਨੀ ਨੇ ਆ ਕੇ ਹੰਗਾਮਾ ਕੀਤਾ , ਬਿਨ੍ਹਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ ਲਗਾਇਆ ਗਿਆ , ਲਾੜਾ ਫ਼ੌਜ ਚ ਸਿਪਾਹੀ ਭਰਤੀ ਹੈ, ਮਹਿਲਾ ਦੀ ਸ਼ਿਕਾਇਤ ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ

SHOW MORE
corona virus btn
corona virus btn
Loading