HOME » Videos » Punjab
Share whatsapp

ਬਜੁਰਗ ਔਰਤ ਦੇ ਕੰਨਾਂ ਤੋਂ ਖੋਹੀਆਂ ਬਾਲੀਆਂ, ਵੇਖੋ CCTV

Punjab | 12:35 PM IST Sep 10, 2018

ਮਨੋਜ ਸ਼ਰਮਾ

ਰਾਜਪੁਰਾ ਤੋਂ ਸੀਸੀਟੀਵੀ ਤਸਵੀਰਾਂ ਸਾਹਮਏ ਆਈਆਂ ਹਨ ਜਿਹਨਾਂ 'ਚ ਮੋਟਰਸਾਈਕਲ ਸਵਾਰ ਇੱਕ ਬਜੁਰਗ ਔਰਤ ਦੀਆਂ ਬਾਲੀਆਂ ਉਤਾਰ ਕੇ ਫਰਾਰ ਹੋ ਜਾਂਦੇ ਹਨ। ਦਰਅਸਲ ਇੱਕ ਬਜ਼ੁਰਗ ਔਰਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀ ਹੈ, ਇਸੇ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨ ਉਹਨਾਂ ਕੋਲ ਰੁੱਕਦੇ ਹਨ ਤੇ ਕੋਈ ਜਗਾਂ ਦੀ ਜਾਣਕਾਰੀ ਪੁੱਛਦੇ ਹਨ। ਇਸੇ ਦੌਰਾਨ ਉਹਨਾਂ ਚੋਂ ਇੱਕ ਨੌਜਵਾਨ ਬਜੁਗਰ ਔਰਤ ਦੀ ਕੰਨਾਂ ਤੋਂ ਬਾਲੀਆਂ ਖਿੱਚ ਲੈਂਦੇ ਤੇ ਉਹ ਮੋਟਰਸਾਈਕਲ ਤੇ ਬੈਠ ਕੇ ਦੋਵੇਂ ਉਥੋਂ ਫਰਾਰ ਹੋ ਜਾਂਦੇ ਹਨ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਉਹਨਾਂ ਨੌਜਵਾਨਾਂ ਦੀ ਪਛਾਣ ਕਰਨ ਚ ਲੱਗੀ ਹੋਈ ਏ। ਵੇਖੋ ਵੀਡੀਓ

SHOW MORE