HOME » Top Videos » Punjab
Share whatsapp

ਫਤਿਹਵੀਰ ਦੇ ਰੈਸਕਿਊ ਆਪਰੇਸ਼ਨ ਦੌਰਾਨ ਨਾਅਰੇਬਾਜ਼ੀ, ਪ੍ਰਸ਼ਾਸਨ ਖਿਲਾਫ ਸੜਕਾਂ 'ਤੇ ਆਈ ਜਨਤਾ

Punjab | 12:52 PM IST Jun 10, 2019

ਫਤਿਹਵੀਰ ਦੇ ਰੈਸਕਿਊ ਆਪਰੇਸ਼ਨ ਦੌਰਾਨ ਨਾਅਰੇਬਾਜ਼ੀ ਹੋਈ ਹੈ।  ਬਰਾਬਰ ਪੁੱਟਿਆ ਗਿਆ ਬੋਰ ਗਲਤ ਜਗ੍ਹਾ ਖੋਦੇ ਜਾਣ ਦੀ ਖਬਰ ਹੈ। ਗੁੱਸਾਏ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਫਤਿਹਵੀਰ ਨੂੰ ਲੱਭਣ 'ਚ ਹਾਲੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ। 4 ਦਿਨ ਪਹਿਲਾਂ  ਮਾਲੂਮ 200 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਸੀ। ਫਤਿਹਵੀਰ ਨੂੰ ਬਚਾਉਣ ਲਈ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਤਿਆਰ ਹੈ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਖੁਦ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ।

SHOW MORE