HOME » Top Videos » Punjab
ਫਗਵਾੜਾ: ਬੈਡਮਿੰਟਨ ਖੇਡਦੇ ਸ਼ਖ਼ਸ ਦੀ ਅਚਾਨਕ ਮੌਤ, ਵੀਡੀਓ ਆਈ ਸਾਹਮਣੇ
Punjab | 11:36 AM IST Mar 28, 2021
ਫਗਵਾੜਾ ਵਿਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਇਕ ਸ਼ਖਸ ਦੀ ਬੈਡਮਿੰਟਨ ਖੇਡਦੇ ਖੇਡਦੇ ਮੌਤ ਹੋ ਗਈ। ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਇਹ ਸ਼ਖਸ ਚੰਗਾ-ਭਲਾ ਖੇਡ ਰਿਹਾ ਸੀ ਪਰ ਅਚਾਨਕ ਉਹ ਡਿੱਗ ਪੈਂਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਮਿੰਟਾਂ ਵਿਚ ਹੀ ਉਸ ਦੀ ਮੌਤ ਹੋ ਗਈ। ਮੌਤ ਦੇ ਕਾਰਨ ਬਾਰੇ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। SHOW MORE
-
-
Breaking: ਸੁਖਬੀਰ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਖੇਮਕਰਨ ਤੋਂ ਨੂੰ ਉਮੀਦਵਾਰ ਘੋਸ਼ਿਤ
-
-
-
50 ਵਾਰਡਾਂ ਚੋਂ 37 ਵਾਰਡ ਜਿੱਤ ਕੇ Congress ਦਾ ਦਬਦਬਾ, ਹਰ ਪਾਸੇ ਕਾਂਗਰਸ ਦੀ ਡੰਕਾ
-
ਸਥਾਨਕ ਚੋਣਾਂ ਦੇ ਨਤੀਜੇ ਲਈ ਅੱਜ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ