HOME » Videos » Punjab
Share whatsapp

ਅਕਾਲ ਤਖ਼ਤ ਦੇ ਜਥੇਦਾਰ ਤੇ ਲੌਂਗੋਵਾਲ ਦੀਆਂ ਤਸਵੀਰਾਂ 'ਤੇ ਮਲੀ ਕਾਲਖ਼, ਲਿਖਿਆ ਕੌਮ ਦੇ ਗੱਦਾਰ

Punjab | 06:07 PM IST Mar 15, 2019

ਮਾਨਸਾ ਵਿੱਚ ਐਸਜੀਪੀਪਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਕਈ ਐਸਜੀਪੀਸੀ ਮੈਂਬਰਾਂ ਦੇ ਪੋਸਟਰ ਉੱਤੇ ਕਾਲਖ ਪੋਚੀ ਗਈ ਹੈ। ਇੰਨਾ ਹੀ ਨਹੀਂ ਇਨ੍ਹਾਂ ਪੋਸਟਰਾਂ ਉੱਤੇ ਕੌਮ ਦੇ ਗ਼ੱਦਾਰ ਲਿਖਿਆ ਹੈ। ਕੁਲਵੰਤ ਸਿੰਘ ਬਾਠ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ ਅਤੇ ਹਰਵਿੰਦਰ ਸਿੰਘ ਕੇ ਪੀ ਜਾਇੰਟ ਸਕੱਤਰ ਦੇ ਅਹੁਦੇ ਦੇ ਰੂਪ 'ਚ ਚੁਣੇ ਗਏ ਹਨ।

ਮਾਨਸਾ ਦੇ ਇਤਿਹਾਸਕ ਗੁਰਦਵਾਰਾ ਸੂਲੀ ਸਰ ਸਾਹਿਬ ਪਿੰਡ ਕੋਟ ਧਰਮਾਂ ਵਿੱਚ ਅੱਜ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਨੂੰ  ਲੈ ਕੇ ਸ਼ਹਿਰ ਵਿੱਚ ਵੱਡੇ ਹੋਰਡਿੰਗ ਲਗਾਏ ਗਏ ਹਨ। ਜਿਸ ਦੇ ਚੱਲਦੇ ਰਾਤ ਸਮੇਂ ਕਿਸੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

SHOW MORE