HOME » Videos » Punjab
Share whatsapp

ਨਰੇਂਦਰ ਮੋਦੀ ਦੀ ਮਲੋਟ ਰੈਲੀ ਦੀਆਂ ਇਹ ਹਨ 10 ਵੱਡੀਆਂ ਗੱਲਾਂ...

Punjab | 11:40 AM IST Jul 11, 2018

ਫਸਲਾਂ ਦੇ ਐਮਐਸਪੀ ਵਾਧੇ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲੀ ਰੈਲੀ।

ਰੈਲੀ ਰਾਹੀਂ ਮੋਦੀ 2019 ਦਾ ਚੋਣ ਬਿਗੁਲ ਵਜਾਉਣਗੇ।

ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਲੁਭਾਉਣ ਦੀ ਕਰਨਗੇ ਕੋਸ਼ਿਸ਼

ਰੈਲੀ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਹੋਣਗੇ ਸ਼ਾਮਿਲ

ਰੈਲੀ ਦੇ ਮੰਚ ਉੱਤੇ ਲਗਾਈਆਂ ਗਈਆਂ 8 ਕੁਰਸੀਆਂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੀ ਰਹਿਣਗੇ ਮੌਜੂਦ

ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੀ ਹੋਣਗੇ ਸ਼ਾਮਿਲ

ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀ ਵੀ ਹੋਣਗੇ ਸ਼ਾਮਿਲ

ਬੀਜੇਪੀ ਨੇ ਕੀਤਾ 2 ਲੱਖ ਲੋਕਾਂ ਦੇ ਸ਼ਾਮਿਲ ਹੋਣ ਦਾ ਦਾਅਵਾ

ਰੈਲੀ ਨੂੰ ਲੈ ਕੇ ਕੀਤੇ ਗਏ ਸੁਰੱਖਿਆ ਦੇ ਪੁਖਤਾ ਪ੍ਰਬੰਧ

SHOW MORE