HOME » Top Videos » Punjab
Share whatsapp

ਪੰਜਾਬ 'ਚ ਕਿਸਾਨ ਸੰਗਠਨਾਂ 'ਤੇ ਪੁਲਿਸ ਦੀ ਕਾਰਵਾਈ, 200 ਕਿਸਾਨਾਂ 'ਤੇ ਕੀਤੀ ਗਈ FIR

Punjab | 04:16 PM IST Jul 28, 2020

ਪੰਜਾਬ ਚ ਕਿਸਾਨ ਸੰਗਠਨਾਂ ਤੇ ਪੁਲਿਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਪ੍ਰਦਸਰਸ਼ਨ ਕਰਨ ਵਾਲਿਆਂ ਤੇ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਦੇ ਅਜਨਾਲਾ ਚ 200 ਕਿਸਾਨਾਂ ਤੇ FIR ਕੀਤੀ ਗਈ ਹੈ 8 ਕਿਸਾਨ ਆਗੂਆਂ ਦਾ ਪਰਚੇ ਚ ਨਾਂਅ ਸ਼ਾਮਿਲ ਕੀਤਾ ਗਿਆ ਹੈ

SHOW MORE