VIDEO-ਅੰਮ੍ਰਿਤਸਰ ਪੁਲਿਸ ਵੱਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ
Punjab | 04:00 PM IST Oct 28, 2019
ਅੰਮ੍ਰਿਤਸਰ ਦੇ ਰਈਆ ਵਿਚ ਪੁਲਿਸ ਵਾਲਿਆਂ ਨੇ ਇਕ ਦੁਕਾਨਦਾਰ ਨਾਲ ਧੱਕਾਮੁੱਕੀ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਵੀਡੀਓ ਵਿਚ ਦਿੱਸ ਰਿਹਾ ਹੈ ਕਿ ਪਹਿਲਾਂ ਦੁਕਾਨਦਾਰ ਤੇ ਪੁਲਿਸ ਵਾਲੇ ਬਹਿਸ ਕਰ ਰਹੇ ਹਨ ਤੇ ਫਿਰ ਇਕ ਮੁਲਾਜ਼ਮ ਅਚਾਨਕ ਦਕਾਨਦਾਰ ਨਾਲ ਧੱਕਾਮੁੱਕੀ ਸ਼ੁਰੂ ਕਰ ਦਿੰਦਾ ਹੈ। ਪੁਲਿਸ, ਦੁਕਾਨਦਾਰ ਨਵੀਨ ਨੂੰ ਬਾਂਹੋਂ ਖਿੱਚ ਕੇ ਨਾਲ ਲੈ ਜਾਂਦੀ ਹੈ। ਇਸ ਸਮੇਂ ਇਕ ਔਰਤ ਨੇ ਵੀ ਪੁਲਿਸ ਉਤੇ ਧੱਕੇ ਮਾਰਨ ਦੇ ਦੋਸ਼ ਲਾਏ ਹਨ। ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਨੇ ਸੜਕ ਉਤੇ ਰਿਕਸ਼ਾ ਖੜ੍ਹਾ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨਾਲ ਬਹਿਸ ਹੋ ਗਈ।
-
ਪੇਂਡੂ ਡਿਸਪੈਂਸਰੀਆਂ ਬੰਦ ਕਰਨ ਦਾਨੋਟੀਫਿਕੇਸ਼ਨ ਜਾਰੀ ਕਰਨ ’ਤੇ ਆਪ ਸਰਕਾਰ ਦੀ ਨਿਖੇਧੀ
-
'ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ'
-
ਅਧਿਕਾਰੀ ਤੋਂ 5 ਲੱਖ ਰੁਪਏ ਦੀ ਜ਼ਬਰੀ ਵਸੂਲੀ ਕਰਨ ਵਾਲਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
-
ਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼; ਦੋ ਕੈਦੀਆਂ ਸਮੇਤ ਚਾਰ ਵਿਅਕਤੀ ਕਾਬੂ
-
-
ਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ 'ਚ ਸੁਧਾਰ ਲਈ ਵਿਆਪਕ ਉਪਰਾਲੇ ਜਾਰੀ: ਡਾ. ਬਲਜੀਤ ਕੌਰ