HOME » Top Videos » Punjab
Share whatsapp

Tarn Taran 'ਚ ਪੁਲਿਸ ਦੀ ਗੈਂਗਸਟਰਾਂ ਨਾਲ ਹੋਈ ਮੁਠਭੇੜ

Punjab | 12:49 PM IST Aug 24, 2020

ਭਿੱਖੀਵਿੰਡ 'ਚ ਪੁਲਿਸ ਅਤੇ ਗੈਂਗਸਟਰਾਂ ਵਿਚ ਹੋਈ ਮੁਠਭੇੜ, ਇਸ ਮੁਠਭੇੜ ਚ ASI ਜਖ਼ਮੀ ਲੱਗੀ ਗੋਲੀ ਪੁਲਿਸ ਕਰ ਰਹੀ ਹੈ ਗੈਂਗਸਟਰਾਂ ਦਾ ਪਿੱਛਾ , ਪੁਲਿਸ ਨੇ ਇਕ ਗੈਂਗਸਟਰ ਨੂੰ ਕਾਬੂ ਕੀਤਾ ਹੈ ਜਿਸ ਦਾ ਨਾਂ ਰਛਪਾਲ ਦੱਸਿਆ ਜਾ ਰਿਹਾ ਹੈ ਗੈਂਗਸਟਰ ਕੋਲੋਂ ਪਿਸਟਲ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ ਹਨ

SHOW MORE