HOME » Top Videos » Punjab
Share whatsapp

ਪਿੰਡ 'ਚ ਛਾਪੇਮਾਰੀ ਦੌਰਾਨ ਪੁਲਿਸ ਪਾਰਟੀ 'ਤੇ ਹਮਲਾ..

Punjab | 12:10 PM IST Oct 31, 2019

ਕਪੂਰਥਲਾ 'ਚ ਪਿੰਡ ਪਮਨ 'ਚ ਛਾਪੇਮਾਰੀ ਦੌਰਾਨ ਪੁਲਿਸ ਪਾਰਟੀ 'ਤੇ ਹਮਲਾ ਹੋਇਆ ਹੈ। ਕਿਸੇ ਭਗੌੜੇ ਦੀ ਤਲਾਸ਼ ਕਰ ਰਹੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਹੋਇਆ ਹੈ। ਮੁਲਜ਼ਮ ਅਤੇ ਉਸ ਦੇ ਸਾਥੀਆਂ ਨੇ ਹਮਲਾ ਕੀਤਾ। ਗਰਭਵਤੀ ਮਹਿਲਾ ਪੁਲਿਸਕਰਮੀ 'ਤੇ ਵੀ ਹਮਲਾ ਕੀਤਾ। ਮਹਿਲਾ ਪੁਲਿਸਕਰਮੀ ਨੂੰ ਕਪੂਰਥਲਾ ਹਸਪਤਾਲ ਰੈਫ਼ਰ ਕੀਤਾ ਗਿਆ।

SHOW MORE